26+ Punjabi Sad Status in English

Hello Guyz Aaj humne aapke liye Punjabi SAD Status upload Kiya hai. Ye Punjabi SAD Status aapko bohot pasand aaega. Kyuki ye apki zindagi se related hai. Aap bss article ko pura read krna kyuki ye mene bohot mehnat se likha hai.



ਦੂਰੀਆਂ😔ਵਿੱਚ ਹੀ ਪਰਖੇ ਜਾਂਦੇ ਨੇ ਰਿਸ਼ਤੇ,
ਅੱਖਾਂ💞ਸਾਹਮਣੇ ਤਾਂ ਸਾਰੇ ਹੀ ਵਫ਼ਾਦਾਰ ਹੁੰਦੇ ਨੇ।

Dooriyan😔Vich He Parkhe Jaande Na Rishte,
Akhan💞Samne Ta Saare He Vafadaar Hunde Na.


ਰਿਸ਼ਤੋ🥀ਕੋ ਵਕਤ ਔਰ ਹਾਲਾਤ👆ਬਦਲ ਦੇਤੇ ਹੈ,
ਤੇਰਾ❤️‍🩹ਜਿਕਰ ਹੋਣੇ ਪਰ ਅਬ ਹਮ ਤੋ ਬਾਤ ਹੀ ਬਦਲ ਦੇਤੇ ਹੈ।

Rishto🥀ko vakt or halat badal👆deta hai,
Ab tera zikr❤️‍🩹hone pr hum baat badal deta hai.


ਕਿਸਮਤ❌ਦਾ ਵੀ ਕੋਈ ਕਸੂਰ ਨਈ ਕਈ ਵਾਰ,
ਅਸੀ ਮੰਗਦੇ🥺ਹੀ ਔ ਆ ਜੋ ਪੇਲਾ ਹੀ ਕਿਸੇ ਹੋਰ ਦਾ ਹੁੰਦਾ।

Qismat da❌ve koi kasoor nahi kai vaar,
Asi maangde 🥹he oo aa jo pehla he kise hor da hunda.


ਉਹ ਜੋ🥰ਕਦੇ ਦਿਲ ਦੇ ਕਰੀਬ ਸੀ,
ਨਾ ਜਾਣੇ💔ਉਹ ਕਿਸਦਾ ਨਸੀਬ ਸੀ।

Oo jo🥰kade dil de kareeb se,
Na jaane💔kis de naseeb se.


ਜਿਨ੍ਹਾਂ😔ਨਾਲ ਮਿਲਣਾ ਸੰਭਵ ਨਹੀਂ ਹੁੰਦਾ,
ਯਾਦ😭ਵੀ ਓਹੀ ਆਉਂਦੇ ਨੇ।

Jina naal😔milna sambhav nahi hunda,
Yaad😭vi ohi onda na.


ਕੌਣ👆ਭੁਲਾ ਸਕਦਾ ਹੈ ਕਿਸੇ ਨੂੰ,
ਬੱਸ ਆਕੜਾ😒ਹੀ ਰਿਸ਼ਤੇ ਖਤਮ ਕਰ ਦਿੰਦੀਆਂ ਨੇ।

Kon bhula👆sakda hai kise nu,
Bas akdan😒hi rishta khatam kar dinde aa na.


ਇਹ🫤ਤਾਂ ਭੁਲੇਖੇ ਹੀ ਨੇ ਸੱਜਣਾ,
ਜੋ ਜੀਂਦੇ😔ਜੀਅ ਨਹੀਂ ਮਿਲਿਆ,
ਓਹਨੇ🥀ਮਰ ਕੇ ਕੀ ਮਿਲਣਾ।

Eh ta🫤bhu lekha he na sajna,
Jo jinde😔jee nahi mile aa,
unhe🥀marke ki milna.




ਕਦੇ🤗ਸਕੂਨ ਸੀ ਤੇਰੀਆਂ ਗੱਲਾਂ ਚ,
ਹੁਣ ਤੇਰਾ🍁ਨਾਂ ਸੁਣਕੇ ਗੱਲ ਬਦਲ ਦਿੰਦੇ ਹਾਂ।

Kade🤗sakoon si teri gallan ch,
Hun tera🍁nam sunka gall badal dinde aa.


ਥੋੜਾ❣️ਬਹੁਤਾ ਇਸ਼ਕ ਤਾਂ ਉਹਨੂੰ ਵੀ ਹੋਣਾ ਏ,
ਸਿਰਫ ਦਿਲ❤️‍🩹ਤੋੜਨ ਲਈ ਕੋਈ ਐਨਾ🕰️ਸਮਾਂ ਨੀ ਖਰਾਬ ਕਰਦਾ।

Thoda❣️bohta Ishq ta onu vi hona hai,
Sirf dil todan❤️‍🩹lai koi ena Sama🕰️ni kharab karda.


ਜ਼ਿੰਦਗੀ👆ਦੇ ਰੰਗ ਵੇ ਸੱਜਣਾ, ਤੇਰੇ🥹ਸੀ ਸੰਗ ਵੇ ਸੱਜਣਾ,
ਓ ਦਿਨ😟ਚੇਤੇ ਆਉਂਦੇ, ਜੋ😞ਗਏ ਨੇ ਲੰਘ ਵੇ ਸੱਜਣਾ।

Zindagi👆da rang ve sajna, Tera🥹si saang ve sajna,
Uh din😟cheta Aunda, Jo😞gae na laangh ve sajna.


ਚਾਹ ਦੇ🥰ਆਖਰੀ ਘੁੱਟ ਵਰਗੀਆਂ ਨੇ ਯਾਦਾਂ ਉੁਸਦੀਆਂ,
ਨਾ ਪੀਣ ਨੂੰ❌ ਜੀ ਕਰਦਾ ਤੇ ਨਾ ਖਤਮ ਕਰਨਾ ਨੂੰ।

Chaa da🥰akhri ghut vargian na yadan usdia,
Na ta❌khtam karna changa lagda ta na hi chadna.


ਖਾਮੋਸ਼👆ਹਾਂ ਤਾਂ ਬੱਸ ਤੇਰੀ ਖੁਸ਼ੀ ਲਈ,
ਤੁ ਇਹ❌ਨਾ ਸੋਚਲੀ ਕੇ ਮੇਰੇ ਦਿਲ❤️‍🩹ਨੂੰ ਕੋਈ ਦਰਦ ਹੀ ਨਹੀਂ ਹੁੰਦਾ।

Khamosh👆ha ta bas teri khushi lai,
Ee na❌sochi ka mera dil❤️‍🩹nu dard nahi hunda.


ਫਿਰ🫤ਤੋਂ ਇਕੱਲੇ ਕਰ ਗਈ ਜ਼ਿੰਦਗੀ,
ਪਤਾ ਨਹੀਂ🥀 ਔ ਵਾਰ ਵਾਰ ਮੇਰਾ ਹਾਲ ਪੁੱਛਣ ਆਉਂਦੀ😕ਆ ਕੇ ਸੁਆਦ ਲੈਣ।

Fer to🫤ekale kar gai zindagi,
Pta nahi🥀var var haal puchan aundi aa ja sawaad lan.



ਹੋਸ਼😦ਚ ਸੀ ਪਰ ਬੇਹੋਸ਼ ਰਹੇ,
ਸਬ😔ਪਤਾ ਸੀ ਪਰ ਖਮੋਸ਼ ਰਹੇ।

Hosh😦ch si par behosh rahe,
Sab pta si😔par khamoosh rahe.


ਸੁਣਿਆ🍁ਸੀ ਕੁਝ ਪਾਉਣ ਲਈ ਕੁਝ ਖੋਣਾ ਪੈਂਦਾ,
ਪਤਾ😞ਨਹੀਂ ਮੈਨੂੰ ਖੋ ਕੇ ਉਸਨੇ ਕਿ ਪਾਇਆ।

Suniya si🍁kuj pon lai kuj khona painda,
Pta nahi😞menu kho ka usne ki payaa.


ਦੂਰ ਹੋਣਾ💕ਵੀ ਔਖਾ ਤੇ ਨੇੜੇ ਆ💑ਵੀ ਨਹੀਂ ਸਕਦੇ,
ਖੋਣਾ❌ਵੀ ਨਹੀਂ ਚਾਹੁੰਦੇ, ਪਰ❤️‍🩹ਓਹਨੂੰ ਪਾ ਵੀ ਨਹੀਂ ਸਕਦੇ।

Door hona💕vi aukha ta nada aa vi nahi sakda,
Khona vi❌nahi chonda, Par uhnu❤️‍🩹paa vi nahi sakda.


ਮੂਲ😖ਸਾਡੇ ਕੀਤੇ ਦਾ ਤਰੀਕੇ ਨਾਲ ਤਾਰਿਆਂ,
ਸਾਨੂੰ ਤਾਂ💔ਸ਼ਿਕਾਰੀ ਦੇ ਸਲੀਕੇ ਨਾਲ ਮਾਰਿਆ।

Mul saade😖kite da tareeka naal tariya,
Saanu ta💔sikaaria da milke naal maariya.


ਅਕਸਰ🤗ਇਨਸਾਨ ਨੂੰ ਓਹੀ ਰਿਸ਼ਤੇ ਥਕਾ ਦਿੰਦੇ ਨੇ,
ਜੋ ਉਸਦਾ🙃ਇਕਲੌਤਾ ਸਕੂਨ ਹੁੰਦੇ ਨੇ।

Aksar insaan🤗nu ohi rishta thkaa dinde na,
Jo usda🙃ekloota sakoon hunde na.


ਦਿਲ ਤੇ❣️ਲੱਗੀਆਂ ਸੀ ਸੱਜਣਾ,
ਯਾਰੀਆਂ🥀ਵੀ ਤੇ ਸੱਟਾਂ ਵੀ।

Dil ta❣️lagia si sajna,
Yariyan🥀vi ta satta vi.

Post a Comment

1 Comments