Welcome💁♂️to My Blog dear friends, If are an👆Punjabi and Looking👀for Punjabi Shayari In Punjabi Language then😎its right place for you. In👇this post you will get a lot of📚collection of Punjabi🤨Attitude Shayari and Punjabi😍Love Shayari.
Best Punjabi Shayari
ਤੇਰਾ🤔ਜਿਕਰ ਨਹੀਂ ਜਿਸ ਵਿੱਚ,
ਜੱਚਦੀ ਸਾਨੂੰ😒ਨਾ ਉਹ ਬਾਤ ਯਾਰਾ,
ਕਰ👆ਦਿੱਤੀ ਤੇਰੇ ਨਾਮ ਇਹਜਿੰਦ ਜਾਨ,
ਉਹ ਕਿਹੜਾ😍ਦਿਨ ਤੇ ਕਿਹੜੀ ਰਾਤ ਯਾਰਾ।
ਅੱਖੀਆਂ👀ਹਸੀਨ ਉਡੀਕਦੀਆਂ,
ਇੰਤਜ਼ਾਰ😓ਨੇ ਕੀਤਾ ਕਮਲੇ ਆ,
ਹਰ🤗ਥਾਂ ‘ਤੇ ਤੈਨੂੰ ਦੇਖਦੀਆਂ,
ਸਾਨੂੰ ਪਿਆਰ😘ਨੇ ਕੀਤਾ ਕਮਲੇ ਆ।
ਮੈਨੂੰ🤗ਤੂੰ ਹੀ ਇੱਕ ਤੂੰ ਸੱਜਣਾ,
ਤੇਰੀ ਲਈ🙂ਹਾਸਾ ਰੋਣਾ ਏ,
ਨਾ💁♂️ਤੇਰੇ ਵਰਗਾ ਕੋਈ ਸੀ,
ਨਾ ਤੇਰੇ😍ਵਰਗਾ ਹੋਣਾ ਏ।
ਤੂੰ😅ਕਿੰਨਿਆਂ ਨੂੰ ਦੀਵਾਨਾ ਕਰ🙄ਦਿਤਾ ਮੇਰੇ ਤੋਂ ਬਾਅਦ,
ਤੇ ਇਕ ਮੈਂ👆ਤੇਰੇ ਸਿਵਾ ਕਿਸੇ ਹੋਰ ਨੂੰ🤗 ਕਦੇ ਚਾਹ਼ ਵੀ ਨਹੀਂ ਸਕਿਆ,
ਤੂੰ ਕਿੰਨਿਆਂ🌏ਨੂੰ ਭੁਲਾ ਦਿੱਤਾ ਮੇਰੇ ਤੋਂ ਬਾਅਦ,
ਔਰ ਇੱਕ😮ਮੈਂ ਬੱਸ ਇੱਕ ਤੈਨੂੰ ਹੀ😔ਭੁਲਾ ਨਹੀਂ ਸਕਿਆ।
Punjabi Love Shayari
ਤੂੰ ਸੱਚ👆ਕਿਹਾ ਸੀ ਹਰ ਇੱਕ ਬੋਲ,
ਮੇਰਾ😔ਝੂਠ ਸੀ ਹਰ ਇੱਕ ਬੋਲ,
ਤੂੰ ਵਾਦੇ🤝ਸੱਚੇ ਕੀਤੇ,
ਮੈਂ ਤੇਰੇ😞ਲਈ ਕੁਝ ਕਰ ਨਾ ਸਕਿਆ,
ਤੂੰ✖️ਬੇਵਫਾਈ ਕੀਤੀ ਨਹੀਂ,
ਤੇ ਮੈਂ ਬੇਵਫਾ🤗ਹੋ ਨਾ ਸਕਿਆ।
ਵਕਤ🕚ਦਾ ਖਾਸ ਹੋਣਾ ਜਰੂਰੀ ਨਹੀ,
ਖਾਸ ਲਈ💯ਵਕਤ ਹੋਣਾ ਜਰੂਰੀ ਏ।
ਖਿੜੀ😍ਜ਼ਿੰਦਗੀ ਵਰਗਾ ਉਹ,
ਮੇਰੀ ਜ਼ਿੰਦਗੀ🙂ਬਣ ਗਿਆ ਏ।
ਇਸ਼ਕ💘ਉਹੀ ਹੁੰਦਾ ਜੋ ਜਨੂੰਨ ਬਣ ਜਾਏ,
ਉਹਦਾ ਦਰਦ💔ਵੀ ਫ਼ੇਰ ਸਕੂਨ ਬਣ ਜਾਏ,
ਦਰਜਾ👆ਯਾਰ ਦਾ ਹੁੰਦਾ ਫੇਰ ਰੱਬ ਦੇ ਬਰਾਬਰ,
ਉਹਦਾ ਹੁਕਮ💯ਹੀ ਫ਼ੇਰ ਕਨੂੰਨ ਬਣ ਜਾਏ।
ਸਵੇਰ🤗ਦੀ ਪਹਿਲੀ ਤੇ ਰਾਤ ਦੀ😒ਆਖਰੀ ਯਾਦ ਏ ਤੂੰ,
ਉਹ ਸਾਡੇ💑ਆਲੀਏ ਮੇਰੀ ਨਿੱਤ ਦੀ ਫਰਿਆਦ ਏ ਤੂੰ।
Punjabi Shayari Attitude
ਇਸ਼ਕ🤗ਦਾ ਹੋਇਆ ਰੰਗ ਗੂੜ੍ਹਾ ਹੋਰ,
ਜਿੰਨੀ ਦੂਰੀ💯ਇਸ਼ਕ ਵੱਧ ਗਿਆ ਏ ਓਨਾ ਹੋਰ,
ਮੈਨੂੰ ਨਾ☝️ਚਾਹਤ ਤੇਰੇ ਤੋਂ ਬਗੈਰ ਕਿਸੇ ਵੀ ਚੀਜ਼ ਦੀ,
ਤੂੰ ਖੁਸ਼🙂ਰਹੇ ਮੈਂ ਦੇਖਦਾ ਰਵਾਂ ਮੈਨੂੰ✖️ਚਾਹੀਦਾ ਨਹੀਂ ਕੁੱਝ ਹੋਰ।
ਮੈਂ ਪਿਆਰ😞ਬੇਹਿਸਾਬ ਕਰ ਬੈਠਾ ਉਹਨੂੰ,
ਭਾਂਵੇਂ ਉਹਦੇ🙂ਲਈ ਮੈਂ ਉਹਦਾ ਸਿਰਫ ਦੋਸਤ ਹਾਂ।
ਯਾਰਾ👬ਯਾਰੀ ਦਾ ਮਾਨ ਰੱਖੀਂ,
ਦਿਮਾਗ ਵਿਚ🧠ਨਹੀ ਪਰ ਦਿਲ ਵਿਚ💕ਪਹਿਚਾਨ ਰੱਖੀਂ,
ਮੈਂ ਵੀ🤲ਮੰਗਾ ਇੱਕ ਦੁਆ ਰੱਬ ਤੋ,
ਦੋਸਤ ਨੂ ਮੇਰੇ👬ਤੁ ਸਾਰੇ ਦੁਖਾ ਤੋਂ ਅੰਜਾਨ ਰੱਖੀਂ।
ਜੱਟੀ😎ਪੰਜਾਬੀ ਸੂਟਾਂ ਦੀ ਪੂਰੀ ਆ ਸ਼ੌਕੀਨ ਵੇ,
ਪਰ ਕਦੇ🙂ਕਦੇ ਪਾ ਲੈਂਦੀ ਜੀਨ ਵੇ,
ਮੈਨੂੰ ਦੇਖ☝️ਕੇ ਮੁੱਛਾਂ ਜਿਹੀਆਂ ਚਾੜਿਆ ਨਾਂ ਕਰ,
ਕੱਲੀ ਕੱਲੀ ਆ ਮੈ👨👩👧ਮਾਪਿਆਂ ਦੀ ਧੀ ਤੂੰ ਏਵੇਂ ਬਹੁਤਾ ਰੋਅਬ ਮਾਰਿਆ ਨਾਂ ਕਰ।
Heart Touching Punjabi Shayari
ਕਹਿੰਦਾ😔ਇੱਥੇ ਬੇਗਾਨਿਆਂ ਨੇ ਘੱਟ ਤੇ😭ਆਪਣੇ ਨੇ ਵੱਧ ਰਵਾਈਆ ਏ,
ਇਹ ਜਿੰਦਗੀ✖️ਉਹ ਨੀ ਮਿੱਤਰਾ ਜਿਹੜੀ📙ਕਿਤਾਬਾਂ ਚ ਪੜੀ,
ਇਹ ਜਿੰਦਗੀ😕 ਹੁੰਦੀ ਕਿ ਏ ਇਹ ਤਾ ਸਾਨੂੰ ਠੋਕਰਾਂ ਨੇ ਸਿਖਾਇਆ ਐ।
ਨਾ😞ਤੂੰ ਜ਼ਿੰਦਗੀ ਚ ਆਉਂਦਾ💔ਨਾ ਦਰਦ ਹੁੰਦੇ,
ਨਾ ਹੰਝੂਆਂ😭ਦਾ ਭਾਰ ਹੁੰਦਾ ਨਾ ਦਿਲ ਰੋਂਦਾ,
ਮੇਰਾ ਨਾ💑ਤੇਰੇ ਨਾਲ ਪਿਆਰ ਹੁੰਦਾ।
ਅਕਲ🤔ਦੀ ਘਾਟ ਜਿਹਨਾਂ ਨੂੰ,
ਦੂਜਿਆਂ🤣ਨੂੰ ਮੱਤਾਂ ਦਿੰਦੇ ਦੇਖੇ ਨੇ।
ਸੱਚੀਆ🤗ਤੇ ਚੰਗੀਆਂ ਗੱਲਾਂ,
ਕੁੱਝ🚪ਰਿਸ਼ਤੇ ਦਰਵਾਜ਼ੇ ਖੋਲ ਜਾਂਦੇ ਨੇ,
ਜਾਂ ਤਾਂ☹️ਦਿਲ ਦੇ ਜਾਂ ਫਿਰ ਅੱਖਾਂ ਦੇ।
ਜਿੰਨਾਂ😔ਮਰਜ਼ੀ – ਗੁੱਸਾ ਹੋਵੇ😡ਕਦੇ ਕਿਸੇ ਨਾਲ,
ਦਿਲ💔ਦੁਖਾਉਣ ਵਾਲੀ ਗੱਲ ਨੀ ਕਰੀਦੀ,
ਕਿਉਂਕਿ ਵਕਤ🕦ਬੀਤ ਜਾਂਦਾ ਗੱਲਾਂ ਯਾਦ ਰਹਿ ਜਾਂਦੀਆ।
Punjabi Shayari In Hindi
ਇੱਕ🤝ਸਾਥ ਰੱਬ ਦਾ ਛੁੱਟੇ ਨਾ
ਦੂਜਾ ਨਾਤਾ💔ਸੱਜਣਾ ਤੋਂ ਟੁੱਟੇ ਨਾ
ਤੀਜਾ☺ਹਾਸੇ ਰਹਿਣ ਨਸੀਬਾਂ ‘ਚ
ਚੌਥਾ ਅੱਖ😰‘ਚੋਂ ਹੰਝੂ ਫੁੱਟੇ ਨਾ।
ਰੂਹਾਂ ਤੇ😔ਵੀ ਦਾਗ਼ ਆ ਜਾਂਦੇ ਨੇ,
ਜਦੋਂ ਦਿਲ😒ਦੀ ਥਾਂ ਦਿਮਾਗ਼ ਆ ਜਾਂਦੇ।
ਜਿੰਦਗੀ☝️ਜਿਉਣੀ ਜੱਟੀ ਨੇ ਟੋਹਰ ਨਾਲ,
ਵੇ ਤੂੰ😎ਲਾ ਲੈ ਯਾਰੀ ਕਿਸੇ ਹੋਰ ਨਾਲ।
ਵਫ਼ਾਦਾਰੀ🤨ਦਾ ਸਬੂਤ ਤਾਂ ਪਿੱਠ ਪਿੱਛੇ ਹੁੰਦਾ,
ਓੁਝ ਮੂੰਹ💯ਤੇ ਤਾਂ ਹਰ ਕੋਈ ਸੱਚਾ ਬਣਦਾ।
ਸੜਨ😡ਵਾਲਿਆ ਦੀ ਤਦਾਦ ਵਧਦੀ ਜਾਦੀ ਏ,
ਸ਼ੁਕਰਾਨਾ ਤੇਰਾ😎ਮਾਲਕਾ ਔਕਾਤ ਵਧਦੀ ਜਾਦੀ ਏ।
ਕਤੀੜਾ🐱ਨਾਲ ਯਾਰਾਨੇ ਲਾ ਕੇ🦁ਸ਼ੇਰ ਨੀ ਡੱਕੀ ਦੇ,
ਜੇ ਬੰਦਾ😐ਅੱਗੇ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ।
ਆਦਤ✖️ਨਹੀ ਹੈ ਪਿੱਠ ਪਿਛੇ ਵਾਰ ਕਰਨ ਦੀ,
ਦੋ😶ਸ਼ਬਦ ਘੱਟ ਬੋਲਦੇ ਹਾਂ ਪਰ☹️ਮੂੰਹ ਤੇ ਬੋਲਦੇ ਹਾਂ।
ਕਹਿੰਦਾ🙂ਖੇਡਣ ਦਾ ਸ਼ੋਕ ਤਾਂ ਅਸੀਂ ਵੀ ਰੱਖਦੇ ਆ,
ਉਸਤਾਦ।।
ਹਲੇ ਤੂੰ😕ਖੇਡ
ਅਸੀਂ😎ਖੇਡਣ ਲੱਗਗੇ ਨਾ
ਤੇਰੀ ਵਾਰੀ✖️ਨੀ ਆਉਣ ਦੇਣੀ।
Punjabi Shayari Lines
ਉਹਨਾਂ😔ਨਾਲ਼ ਮੁਲਾਕਾਤ ਵੀ ਕਿਸ ਬਹਾਨੇ ਕਰੀਏ,
ਸੁਣਿਆ ਹੈ ਕੀ☕ਉਹ ਤਾਂ ਚਾਹ ਵੀ ਨਹੀਂ ਪੀਂਦੇ।
ਮਹਿਕ🍒ਤੇਰੀ ਲਾਚੀਆਂ ਦੇ ਦਾਣੇ ਵਰਗੀ,
ਹਾਸਾ ਤੇਰਾ🙂ਜੱਟੀਏ ਮਖਾਣੇ ਵਰਗਾ,
ਦਲੇਰੀ😎ਤੇਰੀ ਵੈਲੀਆਂ ਦੇ ਲਾਣੇ ਵਰਗੀ,
ਸਾਦਾਪਣ💯ਯੋਗੀਆਂ ਦੇ ਬਾਣੇ ਵਰਗਾ।
ਮਿਲਤੇ ਨਹੀਂ ਹੈ ਖੁਦ ਸੇ ਹਮ ਖੁਲਕਰ,
ਔਰ ਤੁਮ ਕਯਾ ਹਮੈ ਖਾਕ ਜਾਨਤੇ ਹੋ।
ਮਾੜੇ😕ਤਾਂ ਅਸੀਂ ਸ਼ੁਰੂ ਤੋਂ ਹੀ ਬਹੁਤ ਆ,
ਉਹ ਗੱਲ😒ਵੱਖਰੀ ਆ,
ਜਦੋਂ🙂ਕਿਸੇ ਨੂੰ ਸਾਡੀ ਲੋੜ ਹੁੰਦੀ ਆ,
ਉਦੋਂ ਅਸੀਂ🤗ਸਭ ਨੂੰ ਚੰਗੇ ਲੱਗਦੇ ਆ।
ਆਪਣੀ🤨ਨਿਅਤ ਤੇ ਜਰਾ ਗੌਰ ਕਰਕੇ ਦਸੀ,
ਮੁਹੱਬਤ ਕਿੰਨੀ🤔ਸੀ ਤੇ ਮਤਲਬ ਕਿੰਨਾ ਸੀ।
ਜ਼ਰੂਰੀ✖️ਨਹੀਂ ਹਰ ਇੱਕ ਦੇ ਪਸੰਦ ਆ ਜਾਈਏ,
ਜਿੰਨਾਂ ਦੇ🙏ਆਏ ਆ ਉਹਨਾਂ ਦਾ ਸ਼ੁਕਰੀਆ।
ਜਦੋਂ🙂ਸਬਰ ਕਰਨਾ ਆਜੇ ਨਾ ਦਿਲਾ,
ਫਿਰ ਤਾਂ ਪਾਵੇ💯ਸਾਰਾ ਕੁਝ ਹੀ ਲੁੱਟਿਆ ਜਾਵੇ ਕੋਈ ਫ਼ਰਕ ਨੀ ਪੈਂਦਾ।



1 Comments
🤗🤗🤗
ReplyDelete